ਇੱਕ ਤੇਰੇ ਕਰਕੇ ਜਾ ਸ਼ਰਾਬ ਕਰਕੇ

nifft

Member
ਮੁੰਡੇ ਅਕਸਰ ਆਉਦੇ ਛੱਤ ਉਪਰ ਸੋਹਣੇ ਚੰਨ ਕਰਕੇ ਜਾ ਜਨਾਬ ਕਰਕੇ

ਚਿੱਤ ਲੱਗਦਾ ਨਾ ਬਗ ਵਿੱਚ ਭੌਰਿਆ ਦਾ ਤਿਤਲੀਆ ਜਾ ਗੁਲਾਬ ਕਰਕੇ

ਸੋਹਣੀ ਵਿੱਚ ਇਤਹਾਸਦੇ ਨਾਅ ਛੱਡ ਗਈ ਕੱਚੇ ਘੜੇ ਕਰਕੇ ਜਾ ਝਨਾਬ ਕਰਕੇ

"Debi" ਉਜੜਿਆ ਏ, ਲੋਕੀ ਕਹਿੰਦੇ ਨੇ ਇੱਕ ਤੇਰੇ ਕਰਕੇ ਜਾ ਸ਼ਰਾਬ ਕਰਕੇ
 
Top