ਤਾਹੀਂ ਤਾਂ ਮੰਨ ਕੇ ਖੁਦਾ ,ਸਜਦੇ ਅਸੀਂ ਉਸ ਨੂੰ ਕਰਦੇ &

ਬਹੁਤ ਪਿਆਰ ਦਿਸਿਆ ਸੀ, ਉਸ ਦੀਆਂ ਅੱਖੀਆਂ ਚ ਸਾਨੂੰ,
ਤਾਹੀਂ ਤਾਂ ਮੰਨ ਕੇ ਖੁਦਾ ,ਸਜਦੇ ਅਸੀਂ ਉਸ ਨੂੰ ਕਰਦੇ ਰਹੇ,
ਜਦ ਤੋਂ ਰੁੱਸੀ ਉਹ ਜਾਪਿਆ, ਰੁੱਸ ਗਈ ਜਿਵੇਂ ਖੁਦਾਈ,
ਇਸੇ ਗਮ ਚ ਰੋਜ਼ ਹੀ, ਕਿਸ਼ਤਾਂ ਚ ਅਸੀਂ ਮਰਦੇ ਰਹੇ,
by:-- jass_cancerian
 

Saini Sa'aB

K00l$@!n!
Re: ਤਾਹੀਂ ਤਾਂ ਮੰਨ ਕੇ ਖੁਦਾ ,ਸਜਦੇ ਅਸੀਂ ਉਸ ਨੂੰ ਕਰਦ&#263

:wah :wah
 

lamberdar

Member
Re: ਤਾਹੀਂ ਤਾਂ ਮੰਨ ਕੇ ਖੁਦਾ ,ਸਜਦੇ ਅਸੀਂ ਉਸ ਨੂੰ ਕਰਦ&#263

:wah:wah:wah:wah
 
Top