ਜੰਗਾਂ-ਯੁੱਧਾਂ ’ਚ ਵਿਸ਼ਵਾਸ਼ ਰੱਖਣ ਵਾਲਿਓ

ਜੰਗਾਂ-ਯੁੱਧਾਂ ’ਚ ਵਿਸ਼ਵਾਸ਼ ਰੱਖਣ ਵਾਲਿਓ-----♥--Hey, Believers of battles and wars

ਲੈ ਕੇ ਦੇਖ ਜ਼ਰਾ ਨਿੱਘ ਗਲ ਨਾਲ ਲਾਉਣ ਦਾ--♥--Take a taste of loving warm embrace

ਰਲ਼ ਕੇ ਧਰਤੀ ਨੂੰ ਹੀ ਏਨਾ ਸੰਵਾਰੀਏ---------♥---Let’s so much make the earth beautiful

ਧਾਰ ਲੈਣ ਅੰਬਰਾਂ ਵਾਲੇ ਵੀ ਏਥੇ ਆਉਣ ਦਾ--♥---So that other planet people Wish to come here to taste its fragrance
 
Top