ਹੱਥ

Yaar Punjabi

Prime VIP
icon1.gif
ਹੱਥ

ਲੇਖੇ ਜਿਹਦੇ ਕਈ ਸਾਲ ਲੱਗ ਜਾਦੇ
ਕੁੱਝ ਪਲ ਲਾਉਦੇ ਉਹ ਰਿਸਤੇ ਟੁੱਟਣ ਨੂੰ,
ਦੇਖੀ ਮਨਦੀਪ ਗਲ ਤੱਕ ਨਾ ਪਹੁੰਚ ਜਾਣ
ਜੋ ਹੱਥ ਵਧਾਉਦੇ ਲੱਤਾ ਬਾਹਾ ਘੁੱਟਣ ਨੂੰ,
 
Top