ਿਕੰਝ ਰੋਕਾਂ ਅੱਗੇ ਖੜ ਕੇ

hsbrar90

Member
ਿਕੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ, ਹੁਣ ਕੀ ਮੈ ਆਖਾਂ ਲੜ ਕੇ ਜਾਦੇ ਸੱਜਣਾਂ ਨੂੰ, ਸਾਨੂੰ ਛੱਡ ਕੇ ਚੁੱਪ ਚੁੱਪੀਤੇ ਤੁਰ ਚੱਲ ਨੇ, ਕੋਈ ਪੁਛੇ ਬਾਹੋ ਫੜ ਕੇ ਜਾਦੇ ਸੱਜਣਾਂ ਨੂੰ, ਉਚਾ ਨੀਵਾਂ ਮਾੜਾ ਕੁਝ ਵੀ ਬੋਿਲਆ ਨਹੀ, ਫੇਰ ਬੋਲ ਨੇ ਿਕਹੜੇ ਰੜਕੇ ਜਾਦੇ ਸੱਜਣਾਂ ਨੂੰ, ਵਜਾਹ ਕੋਈ ਨਾ ਦੱਸੀ ਖਚਰੇ ਹਾਸੇ ਦੀ, ਅਸੀ ਪੁਿਛਆ ਅਥਰੂ ਭਰ ਕੇ ਜਾਦੇ ਸੱਜਣਾਂ ਨੂੰ...:wacko
 
Top