ਮੀਚ ਲਈਆਂ ਅਸੀਂ ਅੱਖੀਆਂ

hsbrar90

Member
ਜਿਸ ਦਿਨ ਮੀਚ ਲਈਆਂ ਅਸੀਂ ਅੱਖੀਆਂ
ਕਈ ਅੱਖੀਆਂ 'ਚੋਂ ਅੱਥਰੂ ਬਰਸਣਗੇ
ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀ
ਕਦੀ ਉਹੀ ਬੁਰਿਆਂ ਨੂੰ ਤਰਸਣਗੇ
***************************:a
 
Top