ਚੰਨ ਜਿਹੀ ਮੈਂਨੂੰ ਤਾਰੇ ਦਿਨੇ ਹੀ ਦਿਖਾਲ ਗਈ

PENDU

Elite
ਚੰਨ ਜਿਹੀ ਮੈਂਨੂੰ ਤਾਰੇ ਦਿਨੇ ਹੀ ਦਿਖਾਲ ਗਈ

:n


ਖੌਰੇ ਕਿਹੜੀ ਗੱਲੋਂ ਉਹ ਦਿਲ ਚੋਂ ਵਿਸਾਰ ਗਈ,,
ਕੱਲ ਤੱਕ ਸੀ ਮੁਲਾਹਜੇ ਅੱਜ ਪੱਲਾ ਮੈਥੋਂ ਝਾੜ ਗਈ...
ਕਈ ਦਿੱਤੀਆਂ ਦਲੀਲਾਂ ਉਹਨੇ ਦੇ -ਦੇ ਕੇ ਉਦਾਹਰਣਾਂ,,
ਉਂਝ ਉਮਰ ਚ ਛੋਟੀ ਬਣ ਸਿਆਣੀ ਮੈਂਨੂੰ ਚਾਰ ਗਈ......
ਬਣ ਸਮੇਂ ਦੀ ਉਹ ਹਾਨਣ ਗਈ ਮੈਂਨੂੰ ਪਿੱਛੇ ਛੱਡ,,
...ਆਪ ਰਾਹੋ ਰਾਹੀ ਹੋ ਗਈ ਮੈਂਨੂੰ ਜੰਗਲ ਚ ਵਾੜ ਗਈ....
ਮੇਰੇ ਸੁਪਨਿਆਂ ਦੀ ਸ਼ਹਿਜਾਦੀ ਗਈ ਨੀਂਦ ਮੇਰੀ ਤੋੜ ,,
ਚੰਨ ਜਿਹੀ ਮੈਂਨੂੰ ਤਾਰੇ ਦਿਨੇ ਹੀ ਦਿਖਾਲ ਗਈ......


 

KAPTAAN

Prime VIP
:emਆਪ ਰਾਹੋ ਰਾਹੀ ਹੋ ਗਈ ਮੈਂਨੂੰ ਜੰਗਲ ਚ ਵਾੜ ਗਈ....:em
 
Top