ਫਿਰ ਰੱਬਾ ਕਦੋ ਕਰਾਣੀ ਧੰਨ ਧੰਨ

gurpreetpunjabishayar

dil apna punabi
ਸਾਡੇ ਕਰਮਾਂ 'ਚ ਲਿਖੀ ਕਿਉਂ ਨਾ ਰੰਨ ਓਏ ਰੱਬਾ
ਸਾਡੀ ਵੀ ਕਰਾਦੇ ਧੰਨ ਧੰਨ ਓਏ ਰੱਬਾ
ਅਸੀ ਇਧਰ ਉਧਰ ਗੇੜੀਆ ਮਾਰੀ ਜਾਦੇ ਗੱਲ ਕੋਈ ਬਣਦੀ ਨਹੀ
ਦੁਰੋ ਦੇਖ ਕੇ ਸਮਾਇਲ ਮਾਰੀਆ ਜੇ ਪੁੱਛ ਲਓ ਹਾਂ ਕੋਈ ਕਰਦੀ ਨਹੀ
ਸਾਡੇ ਕਰਮਾਂ 'ਚ ਲਿਖੀ ਕਿਉਂ ਨਾ ਰੰਨ ਓਏ ਰੱਬਾ
ਸਾਡੀ ਵੀ ਕਰਾਦੇ ਧੰਨ ਧੰਨ ਓਏ ਰੱਬਾ
ਫਿਰ ਰੱਬਾ ਕਦੋ ਕਰਾਣੀ ਧੰਨ ਧੰਨ
ਉਦੋ ਕਰਾਣੀ ਜਦੋ ਹੋ ਗਈ ਟੰਨ ਟੰਨ
ਸਾਡੇ ਕਰਮਾਂ 'ਚ ਲਿਖੀ ਕਿਉਂ ਨਾ ਰੰਨ ਓਏ ਰੱਬਾ
,,ਗੁਰਪ੍ਰੀਤ,,ਸਾਡੀ ਵੀ ਕਰਾਦੇ ਧੰਨ ਧੰਨ ਓਏ ਰੱਬਾ
 
Top