bapu da laadla
VIP
ਅੱਜ ਵੀ........
ਤੋੜ ਖੜੀ ਜੋ ਤਣੇ ਤੋ ਟਾਹਣੀ,,ਯਾਦ ਬੜੀ ਆਵੇ ਮਰਜਾਣੀ.......
ਵਾਲ ਗਲੇ ਵਿੱਚ ਖੁੱਲੇ ਉਸਦੇ ਕਰਦੀ ਮੇਰੀ ਭਾਲ ਆ...........
ਓਹ ਅੱਜ ਵੀ ਮੇਰੇ ਨਾਲ ਆ..ਉਹ ਅੱਜ ਵੀ ਮੇਰੇ ਨਾਲ ਆ...।।
ਬੱਦਲਾਂ ਦੇ ਵਿੱਚ ਉਸਦੀਆਂ ਅੱਖੀਆਂ ਰੋ ਰਹੀਆਂ ਨੇ..........
ਬਿਜਲੀ ਪੈ ਅਸਮਾਨ ਚ ਤੇੜਾਂ ਹੋ ਰਹੀਆਂ ਨੇ..........
ਬੋਟ ਗਿਰੇ ਜਿਓਂ ਬਾਹਰ ਆਲਣਿਓਂ,,ਏਦਾਂ ਉਸਦਾ ਹਾਲ ਆ........
ਉਹ ਅੱਜ ਵੀ ਮੇਰੇ ਨਾਲ ਆ................................।।।
ਕਿਸੇ ਤਰਾਂ ਉਹ ਮੇਰੇ ਸਾਂਹਵੇਂ ਖੜ ਜਾਂਦੀ ਆ.........
ਸੂਰਜ ਵਾਂਗੂੰ ਡੁੱਬਦੀ,,ਚੰਨ ਨਾਲ ਚੜ ਜਾਂਦੀ....
ਰਸਮਾਂ ਦਾ ਉਹ ਤੜਫ-ਤੜਫ,,ਜਾਪੇ ਕੱਟਦੀ ਜਾਲ ਆ....
ਉਹ ਅੱਜ ਵੀ ਮੇਰੇ ਨਾਲ ਆ............................।।।
ਉਹ ਧਰਤੀ ਨੂੰ ਹੱਥ ਪਾਕੇ ਤੇ ਕੁਰਲਾ ਰਹੀ ਏ.....
ਮੈਨੂੰ 'ਬੱਲ'' ਬਚਾ ਲੈ ਲਗਦਾ ਸ਼ੋਰ ਮਚਾ ਰਹੀ ਏ.........
ਰੁੱਖ ਬਣਕੇ ਹਾਂ ਮੈਂ ਵੇਖ ਰਿਹਾਂ,,ਉਹਦੇ ਖਿੱਚ ਰਿਹਾ ਪੈਰ ਪਤਾਲ ਆ......
ਉਹ ਅੱਜ ਵੀ ਮੇਰੇ ਨਾਲ ਆ..ਉਹ ਅੱਜ ਵੀ ਮੇਰੇ ਨਾਲ ਆ.....।.