ਜਦ ਮਿਰਜਾ ਜੰਡ ਥੱਲੇ

KAPTAAN

Prime VIP
ਜਦ ਮਿਰਜਾ ਜੰਡ ਥੱਲੇ ਗਿਆ ਸੀ sleep
ਸਾਹਿਬਾਂ ਦੇ brothers ਆਗੇ ਲੇਕੇ ਲੰਡੀ jeep
ਸਾਰੇ ਭਰਾ aaye ਪਰ ikk ni aaya
oh ਖੇਡ ਰਿਹਾ ਸੀ seep...
sister ਨੂ ਮਿਰਜੇ ਨਾਲ vekh ਕੇ ਵੀਰ ਹੌ ਗਏ mad
......kende ਸਾਹਿਬਾਂ ਨੂ thats very bad...
ਜਦ ਇਕ ਦੱਮ ਹੌਇਆ ਮਿਰਜਾ wake up
ਟੁਟੇ ਤੀਰ ਦੇਖ ਕੇ ਸਾਹਿਬਾਂ ਨੂ kenda JA NI AJJ TON TERA MERA BREAK UP
 
Top