ਸੁਣ ਮਜਾਜਣ ਕੁੜੀਏ ਨੀ

gurpreetpunjabishayar

dil apna punabi
ਸੁਣ ਮਜਾਜਣ ਕੁੜੀਏ ਨੀ
ਤੂੰ ਗੁਰਪ੍ਰੀਤ ਨਾਲ ਸਾਈ ਲਾਈ
ਖਾਣੇ ਨੂੰ ਮੰਗੇ ਨੀ
ਦੁੱਧ ਤੇ ਮਲਾਈ
ਸੁਣ ਮਜਾਜਣ ਕੁੜੀਏ ਨੀ
ਨੀ ਰਸ ਲੈ ਗਿਆ ਸਾਰਾ
ਉੱਤੇ ਲੈ ਲਈ ਰਜਾਈ
ਨੀ ਨਾ ਮਾਰੀ ਸੋਟਾ
,,ਗੁਰਪ੍ਰੀਤ,, ਤੇਰੇ ਬਾਪ ਦਾ ਜੁਵਾਈ
ਸੁਣ ਮਜਾਜਣ ਕੁੜੀਏ ਨੀ
 

Saini Sa'aB

K00l$@!n!
:wah 22 g baki taan sab kujh vadhiya bt ehdi koi tuk jehi ni bani :dk

ਸੁਣ ਮਜਾਜਣ ਕੁੜੀਏ ਨੀ
ਨੀ ਰਸ ਲੈ ਗਿਆ ਸਾਰਾ
ਉੱਤੇ ਲੈ ਲਈ ਰਜਾਈ
 
Top