ਇਕ ਦਿਨ ਦੁਨੀਆ ਕਾਇਮ ਹੋਣੀ ਸਰਦਾਰੀ ਏ

gurpreetpunjabishayar

dil apna punabi
ਸਿੱਖ ਕੋਮ ਤਾ ਇਨਸਾਫ ਲਈ ਰੋਵੇ
ਪਰ 84 ਦੀ ਗੱਲ ਕਦੇ ਨਾ ਹੋਵੇ
84 ਵਿਚ ਹਿਲ ਗਈ ਸੀ ਦਿੱਲੀ
ਪਰ ਅੱਜ ਤੱਕ ਕਦੇ ਵੀ ਨਾ ਸਰਕਾਰ ਹਿੱਲੀ
ਬਿਨ ਸਬੁਤੋ ਸਿੱਖ ਫਾਸੀ ਤੇ ਲਾ ਤੇ
ਅੱਤਵਾਦੀ ਕਹਿ ਕੇ ਕਿੰਨੇ ਸਿੱਖ ਮਰਵਾ ਤੇ
ਇਹਦੇ ਵਿਚ ਸੋਚ ਸਰਕਾਰੀ ਏ
ਸਿੱਖਾ ਦੇ ਕਾਤਲਾ ਦੀ ਮਿਤਰੋ ਕਿਉ ਸਰਦਾਰੀ ਏ
ਜੋ ਵੀ ਮਰਜੀ ਕਰ ਲੈਣ ਸ਼ਾਤਰ ਤਾਕਤਾ
ਦੁਨੀਆ ਤੇ ਸਿੱਖ ਕੋਮ ਰਹਿਣੀ ਪਿਆਰੀ ਏ
,,ਗੁਰਪ੍ਰੀਤ,, ਹਮੇਸ਼ਾ ਸੱਚ ਹੀ ਸੁਣਾਵੇ
ਇਕ ਦਿਨ ਦੁਨੀਆ ਵਿੱਚ ਕਾਇਮ ਹੋਣੀ ਸਰਦਾਰੀ ਏ
 
Top