ਸਾਡੀ ਕੁਝ ਪਲਾਂ ਦੀ ਸਾਂਝ ਸੀ.. ਪਿਆਰ ਨਹੀਂ..

~¤Akash¤~

Prime VIP
ਮੈਂ ਸਮਝ ਲਵਾਂ
ਕਿ ਮੇਰੇ ਲਈ ਤੂੰ
ਹਵਾ ਦਾ ਇੱਕ ਝੋਕਾ ਸੀ.. ਬਹਾਰ ਨਹੀਂ
ਬਾਰਿਸ਼ ਦੀਆਂ ਚੰਦ ਬੂੰਦਾਂ ਸੀ .. ਮਲਹਾਰ ਨਹੀਂ..
ਕੁਝ ਪਲਾਂ ਦੀ ਸਾਂਝ ਸੀ.. ਪਿਆਰ ਨਹੀਂ..

ਕਿਓਂ?
ਕਿਓਂਕੇ
ਸਾਡੇ ਮਾਪਿਆਂ ਦਾ ਸਭ ਕੁਝ ਮਿਲਦਾ ਐ .. ਸੰਸਕਾਰ ਨਹੀਂ..
ਅਸੀਂ ਹਾਂ ਤਾਂ ਮਨੁੱਖ, ਪਰ ਸਾਡੀ ਜਾਤ ਇੱਕਸਾਰ ਨਹੀਂ…

ਮੈਂ ਸਮਝ ਲਵਾਂ..
ਸਾਡੀ ਕੁਝ ਪਲਾਂ ਦੀ ਸਾਂਝ ਸੀ.. ਪਿਆਰ ਨਹੀਂ..
 
Top