ਸਭ ਤੋਂ ਵੱਡਾ ਹੈ ਓ,

"ਸਭ ਤੋਂ ਵੱਡਾ ਹੈ ਓ,
ਜੋ ਸਾਰੀ ਸ੍ਰਿਸ਼ਟ ਚਲਾਉਂਦਾ ਹੈ..
ਸਭ ਤੋਂ ਵੱਡਾ ਹੈ ਓ,
ਜੋ ਦੁਨੀਆਂ ਸਾਨੂੰ ਦਿਖਾਉਂਦਾ ਹੈ..
ਸਭ ਤੋਂ ਵੱਡਾ ਹੈ ਓ,
ਜੋ ਸਾਨੂੰ ਨਿੱਤ ਦਾ ਨੇਮ ਸਿਖਾਉਂਦਾ ਹੈ..
ਸਭ ਤੋਂ ਵੱਡਾ ਹੈ ਓ,
ਜੋ ਸਾਨੂੰ ਸਭ ਤੋਂ ਵੱਧ ਕੇ ਚਾਹੁੰਦਾ ਹੈ..
ਓ ਵੱਡੇ ਦੀਆਂ ਓ ਹੀ ਜਾਣੇਂ "ਸੱਤੀ",
ਜਿਹੜਾ ਓ ਨਾਲ ਇਸ਼ਕ ਕਮਾਉਂਦਾ ਹੈ"



writn by:- satti
 
Top