ਨੀ ਅੱਜ ਜਸ਼ਨ ਮਨਾ ਲੈ ਸਾਡੀ ਬਰਬਾਦੀ ਤੇ

gurpreetpunjabishayar

dil apna punabi
ਨੀ ਅੱਜ ਜਸ਼ਨ ਮਨਾ ਲੈ ਸਾਡੀ ਬਰਬਾਦੀ ਤੇ,
ਨੀ ਤੂੰ ਕੱਲ ਆ ਕੇ ਰੋਣਾ ਏ ਸਾਡੀ ਬਣੀ ਸਮਾਧੀ ਤੇ,
ਇੱਕ ਆਸ਼ਕ ਦੀ ਇੱਕ ਸ਼ਾਇਰ ਦੀ ਮਰਨ ਪਿੱਛੋ ਹੀ ਕਦਰ ਪੈਦੀ ਏ,
ਜਦ ਛੱਡ ਤੁਰ ਜਾਦੇ ਚਮਕੀਲੇ ਜਿਹੇ ਫਿਰ ਮਗਰੋ ਦੁਨੀਆ ਰੋਦੀ ਏ,
ਇਹੋ ਜਿਹਾ ਹੀ ਹਾਲ ਸਾਡਾ,ਹੱਲ ਕਰਦੀ ਨਈ ਸੋਹਣੀ ਸਵਾਲ ਸਾਡਾ,'
,,ਗੁਰਪ੍ਰੀਤ,, ਨੇ ਮਰ ਹੀ ਜਾਣਾ ਮਜਬੂਰ ਤੇਰੇ ਪਿਆਰ ਚ' ਹੋ ਕੇ ਨੀ,
ਫਿਰ ਤੂੰ ਯਾਦ ਕਰੇਗੀ ਸੱਜਣਾ ਨੂੰ ਨਿੱਤ ਵੈਰਨੇ ਰੋ-ਰੋ ਕੇ ਨੀ


ਲੇਖਕ ਗੁਰਪ੍ਰੀਤ
 
Top