ਸੂਰਤ ਪਿੱਛੇ ਸੀਰਤ ਤੇਰੀ

marjana.bhatia

Kehnde Badnaam Bada
ਬੰਦ ਕਮਰੇ ਵਿੱਚ ਸੀ ਦੀਦਾਰ ਚੰਨ ਦਾ ਹੋ ਗਿਆ,
ਹੌਲੀ ਜਿਹੀ, ਸੂਰਤ ਤੇਰੀ ਜਦ ਘੂੰਘਟ ਓਠਾ ਕੇ ਵੇਖ ਲਈ

ਕੁੱਝ ਦਿਨ ਵਿੱਚ ਹੀ ਸੱਜਣਾ- ਦਿਲ ਟੌਟੇ ਟੌਟੇ ਹੋ ਗਿਆ,
ਸੂਰਤ ਪਿੱਛੇ ਸੀਰਤ ਤੇਰੀ ਜਦ- ਝਾਤੀ ਮਾਰ ਕੇ ਵੇਖ ਲਈ

ਕਦੇ ਵਫਾ ਨਹੀਂ ਮਿਲਦੀ ਸੱਜਣਾ, ਇੱਥੇ ਵਫਾ ਦੇ ਬਦਲੇ,
ਕੱਲੇ ਕੱਲੇ ਨਾਲ ਅਸੀਂ ਤਾਂ, ਤੋੜ ਨਿਭਾ ਕੇ ਵੇਖ ਲਈ

unknown
 
Top