ਕਿਸ ਨੂੰ ਦਿਲ ਚੰਦਰੇ ਜਿਹੇ ਦਾ ਹਾਲ ਸੁਣਾਵਾਂ...!!

JUGGY D

BACK TO BASIC
ਉਮਰ ਦੀ ਦਹਿਲੀਜ ਨੂੰ ਜਿੰਦਗੀ ਹੈ ਟੱਪ ਰਹੀ,
ਕੀ ਕਰਾਂ ਮੈਂ ਆਪਣੇ ਸੁਫਨੇ ਵਿਚਾਰੀਆਂ ਨੂੰ..!!

ਬਝ ਬਝ ਕੇ ਟੁੱਟਿਆ ਇਹ ਯਕੀਨ ਮੇਰਾ,
ਕੀ ਕਰਾਂ ਮੈਂ ਆਪਣੇ ਸਾਥੀ ਬੇਇਤਬਾਰਿਆਂ ਨੂੰ...!!

ਕਿਸ ਨੂੰ ਦਿਲ ਚੰਦਰੇ ਜਿਹੇ ਦਾ ਹਾਲ ਸੁਣਾਵਾਂ,
ਖਾਮੋਸ਼ੀ ਨਾਲ ਰਾਤ ਭਰ ਤੱਕਾ ਤਾਰਿਆਂ ਨੂੰ...!!

ਇੰਨੀ ਵੱਡੀ ਸਜਾ ਮੈਨੂੰ ਕਿਉਂ ਕਿਵੇਂ ਮਿਲੇ,
ਰੋਜ ਦੇਖਦਾ ਹਾਂ ਮੈਂ ਸੁਣਾਵਾਂ ਸਾਰੀਆਂ ਨੂੰ...!!


"ਰਾਜਵਿੰਦਰ ਰਾਜ " (ਰਾਜ ਕੌਰ)
 
Top