ਸਾਥ ਛੱਡ ਕੇ ਤੂੰ ਫਕੀਰਾ ਦਾ ਤੂੰ ਗੈਰਾ ਤੇ ਡੁਲਗੀ ਏ

gurpreetpunjabishayar

dil apna punabi
ਸੋਹਣੀਏ ਮੈ ਰਹਿ ਗਿਆ ਕੱਲਾ ਏ
ਤੂੰ ਸਾਨੂੰ ਛੱਡ ਕੇ ਚਲੀ ਗਈ ਏ
ਕੀ ਦੱਸਾ ਹਾਲ ਸੋਹਣੀਏ ਦਰਦਾ ਦੀ ਕਹਾਣੀ ਦਾ
ਤੂੰ ਕਤਰਾ ਕਤਰਾ ਕਰ ਦਿੱਤਾ ਮੇਰੀ ਪ੍ਰੇਮ ਕਹਾਣੀ ਦਾ
ਇਕ ਫੋਟੋ ਤੇਰੀ ਮੇਰੀ ਸੀ ਤੂੰ ਪਾੜ ਦਿੱਤੀ
ਹਸਦੀ ਵਸਦੀ ਮੇਰੀ ਕੁੱਲੀ ਮਿੰਟ ਵਿਚ ਉਜਾੜ ਦਿੱਤੀ
ਸਾਥ ਛੱਡ ਕੇ ਤੂੰ ਫਕੀਰਾ ਦਾ ਤੂੰ ਗੈਰਾ ਤੇ ਡੁਲਗੀ ਏ
ਯਾਰ,,ਗੁਰਪ੍ਰੀਤ,, ਰਹਿ ਗਿਆ ਕੱਲਾ ਏ
ਤੂੰ ਸਾਨੂੰ ਛੱਡ ਕੇ ਚਲੀ ਗਈ ਏ
 
Top