Saini Sa'aB
K00l$@!n!
ਇੱਥੇ ਅਕਲਾਂ ਦੀ ਥੁੜੀਆਂ ,, ਮਾਰਨ ਅਣਜਨਮੀਆਂ ਕੁੜੀਆਂ ..
ਕਦਮਾਂ ਚੱਲੀ ਪੁੱਠੀ ਚਾਲ ,, ਰਾਹਾਂ ਨਰਕਾਂ ਵੱਲ ਮੁੜੀਆਂ ..
ਨਾ ਹੀ ਮਾਂ ਪਾਇਆ ਰੌਲਾ ,, ਨਾ ਪਿਉ ਵਹਾਇਆ ਨੀਰ ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ
writer: unknown