ਤੈਨੂੰ ਯਾਦ ਕਰਾਂ ਜਦੋਂ ਸੱਜਣਾ ਵੇ

Saini Sa'aB

K00l$@!n!
ਤੈਨੂੰ ਯਾਦ ਕਰਾਂ ਜਦੋਂ ਸੱਜਣਾ ਵੇ,

ਅੱਖੀਆਂ ਚੋਂ ਨੀਰ ਪਿਆ ਵੱਗਦਾ |

ਤੇਰੇ ਬਿਨਾਂ ਇਹ ਦੁਨੀਆਂ ਉੱਜੜੀ ਜਿਹੀ,

ਏਥੇ ਕੁੱਝ ਵੀ ਚੰਗਾ ਨਹੀ ਲੱਗਦਾ |

ਤੈਨੂੰ ਲੱਗਣ ਨਾ ਨਜ਼ਰਾਂ ਬੁਰੀਆਂ ਵੇ,

ਰੱਬ ਕਰੇ ਸਦਾ ਰਹੇ ਤੂੰ ਹੱਸਦਾ

writer:- unknown
 
Top