ਦਾਵੇਆ ਤੇ ਵਾਦੇਆ

marjana.bhatia

Kehnde Badnaam Bada
ਸੋਹਣੇ ਵੇਖ ਕੇ ਦਿਲ ਨਾ ਦਯਿਏ,
ਕਰ ਜਾਂਦੇ ਹੇਰਾ ਫੇਰੀ,
ਦਿਲ ਟੁੱਟੇਆ ਜਿੰਦ ਮੁਕਦੀ ਜਾਵੇ,
ਨਾਹੀਓ ਲੰਗਦੀ ਉਮਰ ਲਂਬੇਰੀ, ਨਾਹੀਓ ਲੰਗਦੀ ਉਮਰ ਲਂਬੇਰੀ.......
ਤੂੰ ਦਾਵੇ ਕਰਦੀ ਸੀ ਨੀ ਅਸੀ ਵਾਦੇ ਕਰਦੇ ਸੀ,
......ਤੂੰ ਟਾਇਮ ਟਪੌਂਦੀ ਸੀ ਨੀ ਅਸੀ ਅਸਲੋਂ ਮਰਦੇ ਸੀ,
ਜਿਥੇ ਨਿਭੇ ਨਾ ਪਿਆਰ ਓਥੇ ਜਿਨਾ ਹੀ ਨਰਕ ਹੁੰਦਾ,
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਤੂੰ ਦਾਵੇ ਕਰਦੀ ਸੀ ਨੀ ਅਸੀ ਵਾਦੇ ਕਰਦੇ ਸੀ,........

Unknown
 
Top