ਤਾਰਿਆ ਦਾ ਇਸ ਤਰਾ ਮੇਰੇ ਨਾਲ ਜੁੜਨਾ.. ਉਚੇ ਆਕਾਸ਼ ਵਿਚ ਖਿਆਲਾਂ ਦਾ ਉੜਨਾ.. ਉਸਦੇ ਇੰਤਜ਼ਾਰ ਵਿਚ ਮੈਂ ਏ ਤਾਂ ਵਕਤ ਗੁਜ਼ਰਦਾ.. ਓਹ ਲੰਬੇ ਸਫ਼ਰ ਤੇ ਗਏ ਪਤਾ ਨੀ ਕਦ ਮੁੜਨਾ .... "ਰਾਜ ਕੌਰ"