ਇੰਤਜ਼ਾਰ...

JUGGY D

BACK TO BASIC
ਤਾਰਿਆ ਦਾ ਇਸ ਤਰਾ ਮੇਰੇ ਨਾਲ ਜੁੜਨਾ..
ਉਚੇ ਆਕਾਸ਼ ਵਿਚ ਖਿਆਲਾਂ ਦਾ ਉੜਨਾ..
ਉਸਦੇ ਇੰਤਜ਼ਾਰ ਵਿਚ ਮੈਂ ਏ ਤਾਂ ਵਕਤ ਗੁਜ਼ਰਦਾ..
ਓਹ ਲੰਬੇ ਸਫ਼ਰ ਤੇ ਗਏ ਪਤਾ ਨੀ ਕਦ ਮੁੜਨਾ ....

"ਰਾਜ ਕੌਰ"
 
Top