ਭਾਰਤ 'ਚ ਜਿਹਦਾ ਜੀ ਕਰਦਾ ਬਣ ਜਾਂਦਾ ਸੰਤ

RaviSandhu

SandhuBoyz.c0m
Ravi Sandhu
10.48 pm
02-12-2010
Rome, Italy

ਬਾਹਰੇ ਦੇਸ਼ਾਂ ਚ ਹੁੰਦਾ ਇਕ ਹੀ ਸੰਤ ਜੀ,
ਭਾਰਤ 'ਚ ਜਿਹਦਾ ਜੀ ਕਰਦਾ ਬਣ ਜਾਂਦਾ ਸੰਤ ਬਈ।
ਅੱਜਕਲ ਆਮ ਦੇਖਣ ਨੂੰ ਮਿਲਦਾ ਹੈ ਟੈਲੀਵਿਜਨਾ ਤੇ,
ਦੇਹ ਧਾਰੀ ਬਾਬਿਆਂ ਨੇ ਪਾਇਆ ਹੈ ਗੰਦ।
ਪਾਖੰਡੀ ਬਾਬਿਆਂ ਦੇ ਲੜ ਲੱਗ ਕੇ, ਭਟਕ ਗਿਆ ਸਿੱਖ ਪੰਥ,
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
 
Top