gurpreetpunjabishayar
dil apna punabi
ਵਕਤ ਨੂੰ ਆਖਰ ਹਰਨੇ ਪੈਂਦੇ..
ਹੁਦੇ ਫੱਟ ਸ਼ਜਣਾ ਨੇ ਲਾਏ..
ਦੇਬੀ ਜਿਨੇ ਮੁੜ ਨੀ ਆਉਣਾ ਉਦੀ ਯਾਦ ਵੀ ਕਾਹਨੂੰ ਆਏ..
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ..
ਜਾਦੀਂ ਅੱਖ ਨਾ ਵੈਰਨੇ ਲਾਈ ਨੀ ਹਾਸੇ ਭਾਣੇ ਲਾਉਣ ਵਾਲੀਏ..

ਨੀ ਨਿਤ ਯਾਦ ਆਉਣ ਵਲੀਏ..
ਮੈਨੂੰ ਕੰਹਿਦੀ ਸੀ ਨਾ ਕੌਲ ਤੇਥੌ ਪਾਲੇ ਜਾਣਗੇ..
ਮੇਰੇ ਖੱਤ ਤੇਰੇ ਕੌਲੌ ਨਾ ਸੰਭਾਲੇ ਜਾਣਗੇ..
ਟੁੱਟੀ ਕਲਮ ਜਾ ਮੁਕ ਗਈ ਸਿਆਹੀ ਨੀ, ਨਿਤ ਚਿੱਠੀ ਪਾਉਣ ਵਾਲੀਏ..

ਨੀ ਤੂੰ ਕਦੇ ਕਿਸੇ ਹੱਥ ਨਾ ਸੁਨੇਹਾ ਘੱਲਿਆ,
ਰੌ ਕੇ ਕੱਲਾ-ਕੱਲਾ ਦਿਨ ਵਰਾ ਲੰਘ ਚੱਲਿਆ..
ਕਦੇ ਸੁਪਨੇ ਚ ਵੀ ਨਾ ਮੁਸਕਾਈ ਨੀ,
ਯਾਰਾ ਨੂੰ ਰਵੌਣ ਵਾਲੀਏ..

ਤੇਰੇ ਰਾਹਾ ਵਿਚ ਖੜਾ-ਖੜਾ ਰੁਖ ਹੋ ਗਿਆ,
ਤੇਰੀ ਫੋਟੋ ਵਾਂਗ ਦੇਬੀ ਹੁਣ ਚੁਪ ਹੋ ਗਿਆ..
ਕਿਤੋ ਮਿਲਦੀ ਨਾ ਇਨਾ ਦੀ ਦਵਾਈ ਨੀ ਕਸੂਤੇ ਰੋਗ ਲਾਉਣ ਵਾਲੀਏ..
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ