ਦੋਸਤੋ ਚਾਰਾਗਰੋ ਰੋ ਕੇ ਮੇਰੀ ਵਾਟ ਨਾ ਖੋਟੀ ਕਰੋ

gurpreetpunjabishayar

dil apna punabi
some word Gurmukhi

ਖੈਰ ਖਾਹੋ ਦੋਸਤੋ ਚਾਰਗਰੋ
ਰੋ ਕੇ ਮੇਰੀ ਵਾਟ ਨਾ ਖੋਟੀ ਕਰੋ
ਫੇਰ ਮਕਤਲ ਚੋ ਬੁਲਾਵਾ ਆ ਗਿਐ
ਜਸ਼ਨ ਕੋਈ ਇਸ ਖੁਸ਼ੀ ਦੇ ਪਲ ਕਰੋ
ਇਸ ਸਮੇ ਸਾਡੇ ਚ ਜੋ ਹਾਜਿਰ ਨਹੀ
ਜਾਮ ਉਸ ਦੇ ਨਾਮ ਦਾ ਵੀ ਇਕ ਭਰੋ
ਹੋ ਹੀ ਜਾਏਗੀ ਹਰੀ ਹਰ ਇਕ ਉਮੀਦ
ਬਿਖਰ ਵਾਗੂ ਪਰ ਰਜਾ ਧੀਰਜ ਧਰੋ
ਜੇ ਜਿਦਗੀ ਚੋ ਉਹ ਤਾਂ ਦੁਰ ਹੋ ਗਈ
ਰਕਮ ਮੇਰੇ ਨਾਮ ਦਰਦ ਉਸਦਾ ਕਰੋ


ਲੇਖਕ ਗੁਰਪ੍ਰੀਤ
 
Top