ਮਰ ਮੈਂ ਵੀ ਜਾਣਾ.. ਜਿਓਂ ਤੈਥੋਂ ਵੀ ਨੀ ਹੋਣਾ.

ਉਹ ਨਹੀਂ ਮਿਲੀਆ, ਜਿਸ ਨੂੰ ਚਾਹਿਆ
ਪਿਆਰ ਦੇ ਵਿਚ ਬਸ, ਦੁੱਖ ਹੀ ਪਾਈਆ..
ਲੱਖ ਵਾਰੀ ਨਾ ਚਾਹੁਣ ਤੇ, ਤੈਨੂੰ ਫੇਰ ਵੀ ਚਾਹਵਾਂ ਮੈਂ
ਮੈਨੂੰ ਏਨਾਂ ਦੱਸ ਜਾ ਹਾਣਦੀਆ , ਤੈਨੂੰ ਕਿਵੇਂ ਭੁੱਲਾਵਾਂ ਮੈਂ.
 
Top