ਨਾ ਕਰਦਾ ਮੈਂ ਗਲਤੀ, ਦਿਲ ਤੌੜ ਕੇ ਉਸਦਾ,

marjana.bhatia

Kehnde Badnaam Bada
ਦਿਲ ਬਣਾਉਣ ਵਾਲਿਆ

ਦਿਲ ਕੱਚ ਦਾ ਬਣਾਇਆ ਹੁੰਦਾ..

ਦਿਲ ਤੋੜਨ ਵਾਲੇ ਦੇ ਹੱਥ ਵਿੱਚ

ਜ਼ਖਮ ਤਾਂ ਆਇਆ ਹੁੰਦਾ..

ਜਦ ਵੀ ਵੇਖਦੇ ਉਹ ਆਪਣੇ ਹੱਥ ਨੂੰ,

ਹੱਥ ਮੱਥੇ ਲਾਇਆ ਹੁੰਦਾ,

ਨਾ ਕਰਦਾ ਮੈਂ ਗਲਤੀ, ਦਿਲ ਤੌੜ ਕੇ ਉਸਦਾ,
ਤਾਂ ਅੱਜ ਸਾਢੇ ਪਿਆਰ ਵਿਚ, ਐਨਾ ਫਰਕ ਨਾ ਆਯਾ ਹੁੰਦਾ,

Writer : unknown
 
Top