ਓਹ ਸਜਣਾ ਧੋਖਾ ਦੇਣਾ ਤੇਰੀ ਫਿਤਰਤ ਸੀ....

~¤Akash¤~

Prime VIP
ਓਹ ਸਜਣਾ ਧੋਖਾ ਦੇਣਾ ਤੇਰੀ ਫਿਤਰਤ ਸੀ....
ਤੇ ਭੇੜੀ ਆਦਤ ਮੁਢ ਤੋਂ ਸਾਨੂੰ ਵੀ ਇਤਬਾਰ ਦੀ....
ਪਿਹਲਾ ਦਿਖਾਏ ਤੂੰ ਜ਼ਿੰਦਗੀ ਦੇ ਸੁਨਹਰੀ ਰੰਗ...
ਅਸੀਂ ਦਿਲ ਨੂੰ ਲਾ ਬੈਠੇ ਚੰਦਰੀ ਬਿਮਾਰੀ ਪਿਆਰ ਦੀ...
ਖਬਰੇ ਤੂੰ ਕੀ ਸੋਚਿਆ ਮੇਰੇ ਬਾਰੇ ਵੇ ਸਜਣਾ .....
ਮੈਂ ਤਾਂ ਹਰ ਪੱਲ ਕੀਤੀ ਪੂਜਾ ਆਪਣੇ ਯਾਰ ਦੀ ....
ਮੰਗ ਲੈਂਦੀ ਤਾਂ ਜਾਨ ਦੇਣ ਤੋਂ ਇਨਕਾਰ ਨਹੀ ਸੀ...
ਪਰ ਇਹ zehar ਜੁਦਾਈ ਦਾ ਦੇ ਕ ਨਾ ਮਾਰ ਦੀ.....
ਸਬ ਦੋਸ਼ ਤੇਰੇ ਸਿਰ ਨਹੀ ਧਰਦਾ....
ਪਰ ਕੁਛ ਗ਼ਲਤੀਆ ਦਾ ਓਹ ਵੀ ਹਕਦਾਰ ਸੀ.....
 
Top