ਸਾਨੂੰ 12ਰਾਂ ਪੜ੍ਹਿਆਂ ਨੂੰ ਕੀ ਪਤਾ ਕੁੜੇ,

[JUGRAJ SINGH]

Prime VIP
Staff member
ਸਾਨੂੰ 12ਰਾਂ ਪੜ੍ਹਿਆਂ ਨੂੰ ਕੀ ਪਤਾ ਕੁੜੇ,
PIZZA ਹੱਟਾਂ ਦਾ,
ਸਾਨੂੰ ਕਾਮੇਂ ਬੰਦਿਆਂ ਨੂੰ ਤਾਂ ਖ਼ਿਆਲ ਕੁੜੇ
ਖ਼ਾਲਿਆਂ ਵੱਟਾਂ ਦਾ,
ਤੂੰ B-TECH. ਕਰਦੀ ਸ਼ਹਿਰ ਸਵੇਰੇ ਕਾਲਜ
ਨੂੰ ਜਾਵੇਂ,
ਜੱਟ ਉਸ ਵੇਲ਼ੇ ਤੱਕ ਬਲ਼ਦ ਗੱਡੀ ਤੇ ਪੱਠੇ ਲੈ ਆਵੇ
ਸਾਡਾ ਖ਼ਰਚਾ ਰੇਹਾਂ ਸਪਰੇਹਾਂ ਤੇ
ਤੇਰਾ Hair ਕੱਟਾਂ ਤੇ,
ਸਾਡਾ ਚੋਵੇ ਮੁੜ੍ਹਕਾ ਜੇਠ ਮਹੀਨੇ ਧੁੱਪੇ
ਵੱਟਾਂ ਤੇ,
ਤੂੰ Hostel ਪੜ੍ਹਦੀ ਸ਼ਾਮ ਨੂੰ ਤੁਰ
ਜਾਂਦੀ ਕਲੱਬਾਂ ਨੂੰ,
ਸਾਨੂੰ ਫਿਕਰ ਹੁੰਦਾ ਉਦੋਂ ਪੱਠੇ ਪਾਉਣੇ ਮੱਝਾਂ ਨੂੰ
ਤੂੰ ਰਾਤ ਨੂੰ A.C.ਵਿੱਚ ਸੌਂ ਕੇ Chilli
ਰਹਿੰਨੀ ਏ,
ਸਾਡੇ ਦਾਤੀਆਂ ਆਲੇ ਪੱਖੇ ਦੀ ਤਾਰ ਈ
ਹਿੱਲੀ ਰਹਿੰਦੀ ਏ,
ਪਰ ਧੰਨਵਾਦ ਤੇਰਾ ਫੇਰ ਵੀ ਜੇ ਤੂੰ ਜੱਟ ਨੂੰ
ਚਾਹਵੇਂ,
ਅਜੇ ਤੀਕ ਤੇਰੇ ਗੀਤ
ਦਾ ਪਤਾ ਨਹੀ ਲੱਗਿਆ ਮੈਨੂੰ,
ਕਿ ਜੱਟ ਦੀ ਸਿਫ਼ਤ ਕਰੇਂ ਜਾਂ ਮਜ਼ਾਕ ਬਣਾਵੇਂ


ParDhanwadTeraFerBhi-1.jpg
 
Top