Lyrics 12 kiven vajde

ਹਲੇ ਤੱਕ ਤੈਨੂੰ ਲਾਈ ਲੱਗ ਮਿਲੇ ਹੋਣਗੇ
ਦੇਖੋ ਦੇਖੀ ਜਿਨਾ ਪੱਗ ਮਿਲੇ ਹੋਣਗੇ(੨)
ਪਹਿਲੀ ਵਾਰ ਗੱਲ ਪਿਆਰ ਨਾਲ ਕਰੂੰਗਾ
ਰੱਬ ਰਾਖਾ ਜਦੋਂ ਦੂਜੀ ਵਾਰ ਟਕਰੂ
ਲਗਜੁੂ ਗਾ ਪਤਾ 12ਕਿਵੇਂ ਵੱਜਦੇ
ਜਦੋਂ ਕਿਤੇ ਤੈਨੂੰ ਸਰਦਾਰ ਟਕਰੂ

ਬੋਲੇ ਸਰਦਾਰਾ ਬਾਰੇ ਮਾੜੀ ਸਬਦਾਵਲੀ
ਭੁੱਲ ਗਈ ਐ ਤੈਨੂੰ ਖਾਲਸੇ ਦੀ ਨਿਯਮਾਵਲੀ(੨)
ਮੂੰਹ ਦੇ ਵਿਚੋਂ ਤੇਰੀ ਓਹ ਜੁਬਾਨ ਖਿਚਲੂ
ਜਦੋਂ ਬੰਦਾ ਸਿੰਘ ਜੇਹਾ ਵਫ਼ਾਦਾਰ ਟਕਰੁ
ਲਗਜੁੂ ਗਾ ਪਤਾ 12ਕਿਵੇਂ ਵੱਜਦੇ
ਜਦੋਂ ਕਿਤੇ ਤੈਨੂੰ ਸਰਦਾਰ ਟਕਰੂ(੨)

ਡਰ ਨੀ ਕਿਸੇ ਦਾ ਸਾਨੂੰ ਬਿਨਾਂ ਉਸ ਰੱਬ ਤੋ
ਕਾਦੀ ਸਰਦਾਰੀ ਬਿਨਾਂ ਦਾੜ੍ਹੀ ਮੁੱਛ ਪੱਗ ਤੋ(੨)
ਪਿੱਠ ਪਿੱਛੇ ਵਾਰ ਵੀ ਕਦੇ ਨੀ ਕਰਦਾ
ਜਦੋਂ ਟਕ ਰੂ ਗਾ ਲਲਕਾਰ takru
ਲਗਜੁੂ ਗਾ ਪਤਾ 12ਕਿਵੇਂ ਵੱਜਦੇ
ਜਦੋਂ ਕਿਤੇ ਤੈਨੂੰ ਸਰਦਾਰ ਟਕਰੂ(੨)

ਸੋਭਦੇ ਨੀ ਸਾਨੂੰ ਇਹ ਤਵੀਤ ਨੱਗ ਮੌਲੀਆ
ਸਾਡੀਆਂ ਨੀ ਸੋਚਾ ਦੁਨੀਆ ਦੇ ਵਾਂਗੂੰ ਹੌਲੀਆਂ+੨
ਵੇਰੋਂਵਾਲ ਜਦੋਂ ਵੈਰੀਆ ਨੂੰ ਖਾਬ ਦਾਰੂ ਦਾ ਹੱਥ ਵਿਚ ਲੈਕੇ ਤਲਵਾਰ ਟਕਰੂ

ਲਗਜੁੂ ਗਾ ਪਤਾ 12ਕਿਵੇਂ ਵੱਜਦੇ
ਜਦੋਂ ਕਿਤੇ ਤੈਨੂੰ ਸਰਦਾਰ ਟਕਰੂ(੨)
file:///storage/sdcard0/VidMate/download/Sardar_Takru(128k).mp3
 
Last edited by a moderator:
Top