gurpreetpunjabishayar
dil apna punabi
ਤੇਰੀ ਯਾਦ ਦੱਸ ਸੋਹਣੀਏ ਕਿਵੇ ਮਿਟਾਵਾ
ਦਿਲ ਆਪਣੇ ਨੂੰ ਕਿਵੇ ਸਮਝਾਵਾ
ਸਾਡੀ ਤਾ ਜਿੱਦ ਵੀ ਤੂੰ ਜਾਨ ਤੂੰ ਅੜੀਏ
ਦੱਸ ਅੜੀਏ ਤੈਨੂੰ ਕਿਵੇ ਭੁਲਾਵਾ
ਲੇਖਕ ਗੁਰਪ੍ਰੀਤ
ਦਿਲ ਆਪਣੇ ਨੂੰ ਕਿਵੇ ਸਮਝਾਵਾ
ਸਾਡੀ ਤਾ ਜਿੱਦ ਵੀ ਤੂੰ ਜਾਨ ਤੂੰ ਅੜੀਏ
ਦੱਸ ਅੜੀਏ ਤੈਨੂੰ ਕਿਵੇ ਭੁਲਾਵਾ
ਲੇਖਕ ਗੁਰਪ੍ਰੀਤ