ਬਦਲੀ ਤੇਰੀ ਤੋਰ

Saini Sa'aB

K00l$@!n!

ਬਦਲੀ ਤੇਰੀ ਤੋਰ ਤਾਂ ਕੋਈ ਫਰਕ ਨਹੀਂ…

ਧੱਕਾ ਹੁੰਦਾ ਨਾਲ ਸਦਾ ਕਮਜ਼ੋਰਾਂ ਦੇ,

ਤੇਰਾ ਵੀ ਚੱਲ ਗਿਆ ਜ਼ੋਰ ਤਾਂ ਕੋਈ ਫਰਕ ਨਹੀਂ…

ਪਹਿਲਾਂ ਹੀ ਸੌ ਦੁੱਖ ਹੱਸ ਕੇ ਸਹਿ ਲਏ ਨੇ,

ਤੂੰ ਦੇ ਗਈ ਇੱਕ ਹੋਰ ਤਾਂ ਕੋਈ ਫਰਕ ਨਹੀਂ
 
Top