ਮੈ ਨੀਂਦ ਕਦੇ ਨਾ ਤੌੜਦਾ ਜੇ ਤੂੰ ਖੁਆਬ ਹੁੰਦੀ

gurpreetpunjabishayar

dil apna punabi
ਮੈ ਤੌੜ ਲੈਂਦਾ ਜੇ ਤੂੰ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੌੜਦਾ ਜੇ ਤੂੰ ਖੁਆਬ ਹੁੰਦੀ,
ਲੋਕ ਕਿਹੰਦੇ ਨੇ ਕੀ ਮੈ ਸੋਫੀ ਹਾਂ ਪਰ ਪੀ ਲੈਂਦਾ ਜੇ ਤੂੰ ਸਰਾਬ ਹੁੰਦੀ
 
Top