&&

ਹੱਥ ਉਚੀਆ ਆਟਾਰੀਆ ਨੂੰ ਪਾਇਆ ਨਹੀਓ ਜਾਣਾ,
ਨੀ ਤੂੰ ਟੀਸੀ ਵਾਲਾ ਬੇਰ ਸਾਥੋ ਲਾਹਿਆ ਨਹੀਓ ਜਾਣਾ,
ਤੈਥੋ ਰਾਹੇ ਖੜੇ ਨਜ਼ਰ ਮਿਲਾਈ ਨਹੀਓ ਜਾਣੀ,
ਸਾਥੋ ਅੱਗੇ ਹੋ-ਹੋ ਕੇ ਬੁਲਾਇਆ ਨਹੀਓ ਜਾਣਾ,
ਤੈਥੋ ਸ਼ੋਹਰਤਾਂ ਦੀ ਉਚੀ ਕੰਧ ਟੱਪੀ ਨਹੀਓ ਜਾਣੀ,
ਸਾਥੋ ਪੱਲਾਂ ਬਦਨਾਮੀ ਤੋ ਛੁਡਾਇਆ ਨਹੀਓ ਜਾਣਾ,
ਇੱਕ ਨਦੀ ਦੇ ਕਿਨਾਰੇ ਨਾ ਕਦੋ ਮਿਲਦੇ,
ਤੂੰ ਜਾਣ ਕੇ ਨਹੀ ਆਓਣਾ ਸਾਥੋ ਆਇਆ ਨਹੀਓ ਜਾਣਾ...
 
Top