ਕੋਈ ਗਲ ਨਹੀ ...........

ਔਓਖੇ ਵੇਲੇ ਇੱਕ-ਇੱਕ ਕਰਕੇ ਸਾਰੇ ਤੁਰ ਗਏ ............

ਪੱਲਾ ਤੂ ਵੀ ਛੁੜਾ ਲਿਯਾ ਤਾ ਕੋਈ ਗਲ ਨਹੀ ...........

ਮੈਂ ਰਹ ਗਿਆ ਦੁਨਿਆ ਚ ਮਜਾਕ ਬਣਕੇ ...........

ਥੋੜਾ ਤੂ ਵੀ ਉੜਾ ਲਿਯਾ ਤਾ ਕੋਈ ਗਲ ਨਹੀ ...............:ir
 
Top