ਤੇਰੇ ਰਾਹਾ ਵਿਚ ਖੜਾ-ਖੜਾ ਰੁਖ ਹੋ ਗਿਆ

gurpreetpunjabishayar

dil apna punabi
ਤੇਰੇ ਰਾਹਾ ਵਿਚ ਖੜਾ-ਖੜਾ ਰੁਖ ਹੋ ਗਿਆ,
ਤੇਰੀ ਫੋਟੋ ਵਾਂਗ ਗੁਰਪ੍ਰੀਤ ਹੁਣ ਚੁਪ ਹੋ ਗਿਆ..
ਕਿਤੋ ਮਿਲਦੀ ਨਾ ਇਨਾ ਦੀ ਦਵਾਈ ਨੀ ਕਸੂਤੇ ਰੋਗ ਲਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏwritten by debi song
 
Top