Lyrics ਇੱਕ ਗੱਲ ਮੇਰੀ ਤੂੰ ਸੁਣ ਮਿਸ ਪੂਜਾ

gurpreetpunjabishayar

dil apna punabi
ਮਿੱਸ ਪੂਜਾ ਦੇ ਨਾਂਅ

ਇੱਕ ਗੱਲ ਮੇਰੀ ਤੂੰ ਸੁਣ ਮਿਸ ਪੂਜਾ।

ਛੱਡ ਗਾਉਣਾ ਕਰ ਕੋਈ ਕੰਮ ਦੂਜਾ।

ਜਣਾ ਖਣਾ ਪਾਵੇ ਤੈਨੁੰ ਝਾੜ ਕਮਲੀਏ,

ਮੁਹਾਂਦਰਾ ਨਾ ਗਾਇਕੀ ਦਾ ਵਿਗਾੜ ਕਮਲੀਏ,

ਪੜ੍ਹੀ ਲਿਖੀ ਏ ਪਰ ਸੋਚ ਗੰਵਾਰਾਂ ਵਾਲੀ ਹੈ,

ਤੇਰੀ ਹਰ ਅਦਾ ਨਿਰੀ ਨਚਾਰਾਂ ਵਾਲੀ ਹੈ,

ਕੱਚ ਘਰੜ ਗੰਦਾ ਮੰਦਾ ਗਾਈ ਜਾਨੀ ਐਂ,

ਸੱਭਿਆਚਾਰ ਵਿੱਚ ਗੰਦ ਵਧਾਈ ਜਾਂਨੀ ਐਂ।

ਬਾਵਾ, ਸੁਰਿੰਦਰ, ਬੀਬਾ ਵਰਗਾ ਗਾ ਕੁੜੀਏ

ਲੋਕਾਂ ਵਿੱਚ ਕੁਝ ਸਤਿਕਾਰ ਬਣਾ ਕੁੜੀਏ।

ਕਾਹਤੋਂ ਕਾਲਜਾਂ ਨੂੰ ਛੱਡ ਪਾ ਛੱਟੀ ਜਾਂਨੀ ਐਂ,

ਕੁੜੀਆਂ ਦੀ ਤੂੰ ਮਿੱਟੀ ਪੱਟੀ ਜਾਨੀ ਐਂ,

ਅਜੇ ਵੀ ਵੇਲਾ ਹੈ ਤੂੰ ਬਾਜ ਆ ਬੀਬੀ। ......ਪੈਸੇ ਦੀ ਹਵਸ ਕਿਤੋਂ ਹੋਰ ਮਿਟਾ ਬੀਬੀ
 
Top