ਤੇਰੇ ਜਿੱਤਣ ਲਈ ਮੇਰਾ ਹਾਰ ਜਾਣਾ ਜਰੂਰੀ ਸੀ

RaviSandhu

SandhuBoyz.c0m
ਜਿੰਦਗੀ 'ਚ ਜਿੱਤਣ ਦਾ ਸ਼ੋਕ ਸੀ ਰੱਖਦੇ,
ਪਰ ਤੇਰੇ ਤੋਂ ਹਾਰਣ ਪਿਛੇ ਵੀ ਕੋਈ ਮਜਬੂਰੀ ਸੀ।
ਜੇ ਸ਼ਰਤ ਹੁੰਦੀ ਤਾਂ ਸਭ ਕੁਝ ਵਾਰ ਕੇ ਵੀ ਜਿੱਤ ਲੈਂਦੇ,
ਪਰ ਤੇਰੇ ਜਿੱਤਣ ਲਈ ਮੇਰਾ ਹਾਰ ਜਾਣਾ ਜਰੂਰੀ ਸੀ।
 
Top