ਮੈਨੰ ਤੇਰੇ ਗਮ ਬਹੁਤ ਸਤਾਇਆ

gurpreetpunjabishayar

dil apna punabi
ਮੈਨੰ ਤੇਰੇ ਗਮ ਨੇ ਬਹੁਤ ਸਤਾਇਆ
ਮੈ ਫਿਰ ਉਸ ਸੀਨੇ ਨਾਲ ਲਾਇਆ
ਮੇਰੇ ਨਾਲੋ ਹੋਹ ਕੋਈ ਅਮੀਰ ਨਹੀ
ਮੇਰੇ ਕੋਲ ਤੇਰੇ ਗਮ ਦਾ ਸਰਮਾਇਆ
ਹੋਕੇ ਹਾਵੀ ਰੋਗ ਅਵੱਲ ਜਿਸਨੇ ਲਾਇਆ
ਗੇਰਾ ਤੇ ਕੀ ਸਿਕਵਾ ਕਰਾ ਤਬਾਹ ਕਰਕੇ ਤੁਹੀ ਮੈਨੂੰ ਮਾਰ ਮਕਾਇਆ
ਜਿਉ ਜਿਉ ਕੋਸ਼ਿਸ ਕੀਤੀ ਤੈਨੂੰ ਭੁੱਲਣ ਦੀ ਤਿਉ ਤਿਉ ਤੇਰਾ ਹੋਰ ਵੀ ਚੇਤਾ ਆਇਆ
ਤੂੰ ਕੀ ਜਾਣੇ ਸੋਹਣੀਏ ਪੀੜ ਵਿਛੋੜੇ ਦੀ ਤੇਰੇ ਛੱਡ ਜਾਣ ਮਗਰੋ ਗੁਰਪ੍ਰੀਤ ਨੇ ਰੋ ਰੋ ਵਕਤ ਨਗਾਇਆ
 
Top