ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ

shergillsonline

~~~Shergill Jamsheria~~~
ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ
ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ|
ਮੁੱਕ ਜਾਣੈ ਰਾਤ ਵਾਂਗੂੰ, ਸ਼ੁਰੂ ਕੀਤੀ ਬਾਤ ਵਾਂਗੂੰ
ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ......ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ

ਐਂਵੇਂ ਨਾ ਹਲੂਣ ਸਾਡੇ ਦੁਖ਼ ਖਿੰਡ ਜਾਣਗੇ
ਅੱਖਾਂ ਦੀਆਂ ਸਿੱਪੀਆਂ ਚੋਂ ਮੋਤੀ ਡਿੱਗ ਜਾਣਗੇ
ਏਹੋ ਨੇ ਗੁਜ਼ਾਰਾ ਸਾਡਾ, ਏਹੋ ਨੇ ਸਹਾਰਾ ਸਾਡਾ
ਏਹੋ ਸਾਡੇ ਸੱਜਣਾਂ ਦੀ ਆਖ਼ਰੀ ਵਸੀਅਤ ਵੇ
ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ .....

ਜਿਹਦੇ ਕੋਲੇ ਚੰਨ ਉਹਨੂੰ ਤਾਰਿਆਂ ਦੀ ਲੋੜ ਨਹੀਂ
ਸੱਚ ਨੂੰ ਜ਼ੂਬਾਨ ਦੇ ਸਹਾਰਿਆਂ ਦੀ ਲੋੜ ਨਹੀਂ
ਜੱਗ ਵੀ ਨਾ ਪੁੱਛੇ ਓਹਨੂੰ, ਰੱਬ ਵੀ ਨਾ ਪੁੱਛੇ ਓਹਨੂੰ
ਮਰ ਜਾਣੇ "ਮਾਨਾਂ"ਜਿਹਦੀ ਮਾੜੀ ਹੋਵੇ ਨੀਤ ਵੇ

ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ
ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ|
ਮੁੱਕ ਜਾਣੈ ਰਾਤ ਵਾਂਗੂੰ, ਸ਼ੁਰੂ ਕੀਤੀ ਬਾਤ ਵਾਂਗੂੰ
ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ......ਮਰ ਕੇ
 
ki puch deyo hal fakeera da,
sada hanju di june aayea da, dil jaleya dilgeera da...!!!
eh jaan deya kujh shokh jehe ranga da na tasveera hai ,
jad hatt gye aasi ishqe di mul kar baithe tasveera da..!!!
na kan patte na chang chuteya(leave), injh lang geya chund(group) heera da..........!!!!!!
 

harrykool

ਮੁੰਡਾ ਜਲ
Re: ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ

nice tfs............
 

saini2004

Elite
Re: ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ

really nice..........
 

smilly

VIP
Re: ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ

.........:wah.......
 

himmat_10

Member
Re: ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ

Sukhpreet Shergill ji Bahot wadheya likhdey ho ......
its realy nice .......
thanks
 

amanNBN

●•∙ηαυgнтy
Re: ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ

nice.....tfs...
 

Rajat

Prime VIP
Re: ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ

nice...

tfs...
 
Top