ਅਸੀਂ 1100 ਵੀ ਲਿਆਂਦਾ

Jeeta Kaint

Jeeta Kaint @
ਅਸੀਂ 1100 ਵੀ ਲਿਆਂਦਾ ਮਿਹਨਤ ਕਰਕੇ, ਪਰ ਉਹਦੇ ਕੋਲ ਸੀ Apple ਦਾ Touch ਜਿਹਾ__

ਜੱਟ ਮਿਹਨਤ ਕਰ ਕਰ ਪੱਥਰ ਹੋ ਗਿਆ, ਪਰ ਉਹਦਾ ਅੰਗ-ਅੰਗ ਸੀ ਕੱਚ ਜਿਹਾ__;)
 
Top