ਮੇਰੀ ਕਲਮ ਮੇਰਾ ਹਥਿਆਰ ਹੈ

ਮੇਰੀ ਕਲਮ ਮੇਰਾ ਹਥਿਆਰ ਹੈ
ਮੇਰੇ ਲਫ਼ਜ਼ ਮੇਰੀ ਤਲਵਾਰ ਹੈ।
ਕਾਗ਼ਜ਼ ਪੱਤਰ ਮੇਰੀ ਅਵਾਜ਼ ਹੈ
‘ਤੇ ਸਾਹਿਤ ਮੇਰਾ ਸਮਾਜ ਹੈ।
ਸੱਚਾ ਜੋਸ਼ ਲਿਖਾਈ ‘ਚ ਹੈ
ਸੱਚੀ ਹੋਸ਼ ਪੜ੍ਹਾਈ ‘ਚ ਹੈ॥
ਮੇਰੀ ਕਲਮ ਤੋਂ ਡਰਦੇ ਵਜ਼ੀਰ
ਮੇਰੇ ਸ਼ਬਦ ‘ਤੇ ਜਿਉਂਦੇ ਫ਼ਕੀਰ॥
ਜੋਰ ਤਲਵਾਰ ‘ਚ ਨਹੀਂ ਮੇਰੇ ਮਿੱਤਰ
ਜੋਰ ਕਲਮ ਦਾ ਹੈ
 
Top