ਗਰਪ੍ਰੀਤ ਜਦੋ ਪੰਜਾਬ ਹੁੰਦਾ ਸੀ

ਗਰਪ੍ਰੀਤ ਜਦੋ ਪੰਜਾਬ ਹੁੰਦਾ ਸੀ
ਮੱਛੀਆ ਫੜਨ ਤਕੜਾ ਸ਼ਿਕਾਰੀ ਹੁੰਦਾ ਸੀ
ਇਕ ਵਾਰੀ ਜਾਲ ਸੁੱਟ ਕੇ ਕਈ ਕਈ ਮੱਛੀਆ ਫਸਾ ਲੈਦਾ ਸੀ
ਜਦੋ ਦਾ ਕਨੈਡਾ ਚ ਆਇਆ ਉਹ ਗੱਲਾ ਨਹੀ ਰਹੀਆ
ਹੁਣ ਤਾ ਬੱਸ ਪਾਣੀ ਹੱਥ ਪਾ ਕੇ ਬੈਠ ਜਾਈ ਦਾ
ਆਪੇ ਕੋਈ ਮੱਛੀ ਹੱਥ ਵਿਚ ਫਸ ਜਾਵੇ ਤਾ ਫੜ ਲਈ ਦੀ

ਦੋਸਤੇ ਇਹਦੇ ਅਰਥ ਤੁਸੀ ਆਪੇ ਕਰ ਲੋ
 
Top