ਮੁੰਡੇ ਅਸੀਂ "ਸਰਦਾਰਾ" ਦੇ,

ਮੁੰਡੇ ਅਸੀਂ "ਸਰਦਾਰਾ" ਦੇ,
ਟੌਰ ਜੱਗ ਤੇ ਵੱਖਰੀ ਬਨਾਈ ਹੋਈ ਆ,
ਗੱਬਰੂ ਇੱਕ ਤੋਂ ਇੱਕ ਸੋਹਣਾ,
ਕੁੜੀ ਸਬ ਨੇ ਇੱਕ ਇੱਕ ਟਿਕਾਈ ਹੋਈ ਆ,
ਅਸੀਂ ਠਾਠ-ਬਾਠ ਦੇ ਸ਼ੌਕੀ,
ਨਾ ਕੋਈ ਰਪਟ ਦਰਜ ਵਿੱਚ ਚੌਂਕੀ,
ਅਸੀਂ ਪਿਆਰ ਹਾਂ ਦਿਲੋਂ ਰੱਖਦੇ,
ਸਾਂਝ ਸਬ ਨਾਲ ਗੂੜੀ ਪਾਈ ਹੋਈ ਆ,
ਐਵੇ ਨੀ ਲੋਕੀ ਸਾਨੂੰ "ਸਾਰਦਾਰ" ਕਹਿੰਦੇ,
ਅਸੀਂ "ਪੰਜਾਬੀਆ"ਦੀ ਸ਼ਾਨ ਵਧਾਈ ਹੋਈ ਆ
 
Top