ਤੇਰੇ ਚੰਗੇ ਚਲਦੇ ਆ ਮਾੜੇ ਸਾਡੇ ਵੀ ਨੀ ਰਹਿਣੇ

RaviSandhu

SandhuBoyz.c0m
ਤੂੰ ਤਾਂ ਸੋਚਦੀ ਏ ਐਦਾਂ, ਦਿਨ ਇਕੋ ਜਿਹੇ ਰਹਿਣੇ।
ਤੇਰੇ ਚੰਗੇ ਚਲਦੇ ਆ, ਮਾੜੇ ਸਾਡੇ ਵੀ ਨੀ ਰਹਿਣੇ।
ਔਖੇ ਵੇਲੇ ਨੀ ਤੂੰ ਮੋੜ ਗਈ ਏਂ ਮੁਖ,
ਓਹ ਜਾਂਦਾ ਹੈ ਸੱਚੀਂ, ਜਿੰਨੂ ਲੱਗਾ ਹੋਵੇ ਦੁਖ।
ਸਾਡੀ ਕੱਖਾਂ ਦੀ ਕੁੱਲੀ ਜੇ, ਮਹਿਲ ਲੰਕਾ ਜਿਹੇ ਵੀ ਢੇਹਨੇ।
ਤੇਰੇ ਚੰਗੇ ਚਲਦੇ ਆ, ਮਾੜੇ ਸਾਡੇ ਵੀ ਨੀ ਰਹਿਣੇ।
ਦਿਨ ਚੰਗੇ ਮਾੜੇ ਜ਼ਿੰਦਗੀ ਚ ਆਉਂਦੇ ਸੁਰਜੀਤ,
ਓਹ ਭੁਲਦੇ ਨੀ ਦਿਨ ਜਦ ਟੁੱਟਦੀ ਪ੍ਰੀਤ।
ਅਸੀਂ ਵੇਲੇ ਰੱਬ ਹੁਣ ਗਾਲਾਂ ਦੇ ਕੀ ਕਹਿਨੇ,
ਤੇਰੇ ਚੰਗੇ ਚਲਦੇ ਆ, ਮਾੜੇ ਸਾਡੇ ਵੀ ਨੀ ਰਹਿਣੇ।
 
ਤੂੰ ਤਾਂ ਸੋਚਦੀ ਏ ਐਦਾਂ, ਦਿਨ ਇਕੋ ਜਿਹੇ ਰਹਿਣੇ।
ਤੇਰੇ ਚੰਗੇ ਚਲਦੇ ਆ, ਮਾੜੇ ਸਾਡੇ ਵੀ ਨੀ ਰਹਿਣੇ।
bahut wadia ji
 
Top