ਦੱਸ ਕਿਵੇਂ ਮਿਲੇਂਗੀ

rulebreaker4

Gurjap Singh
ਜਦੋਂ ਮੈਂ ਦੁਨੀਆ ਤੋਂ ਜਾਵਾਂ ਨੀ, ਮੁੜ ਕਿਹੜੀ ਜੂਨੇ ਆਵਾਂ ਨੀ,
ਇਹ ਦੁਨੀਆਂ ਤੋਂ ਦੂਰ ਕਿਤੇ; ਕਿਝਂ ਹੋਣਗੇ ਮੇਲ ਦੁਬਾਰਾ ਨੀ,
ਦੱਸ ਕਿਵੇਂ ਮਿਲੇਂਗੀ, ਮੈਂ ਰੁੱਖ ਬਣਾ ਜਾਂ ਤਾਰਾ ਨੀ
ਦੱਸ ਕਿਵੇਂ ਮਿਲੇਂਗੀ.....
 
eh taan harbhajan shere ne gaya aa
main rukh bana ke tara ni
kinjh honge main dubara
ni das kiven milengi
 
Top