ਇੰਤਜ਼ਾਰ ਨਾ ਕਰੀਂ

RaviSandhu

SandhuBoyz.c0m
ਓਹ ਕਹ ਗਏ ਕੀ ਇੰਤਜ਼ਾਰ ਨਾ ਕਰੀਂ,
ਜੇ ਮੈਂ ਕਹਾਂ ਵੀ ਤਾਂ ਐਤਬਾਰ ਨਾ ਕਰੀਂ।
ਜਾਂਦੇ ਜਾਂਦੇ ਕਹਿ ਗਏ ਕੀ ਮੇਨੂੰ ਤੇਰੇ ਨਾਲ ਮੋਹੱਬਤ ਨਹੀਂ,
ਪਰ ਫਿਰ ਵੀ ਤੂੰ ਕਿਸੇ ਹੋਰ ਨੂ ਪਿਆਰ ਨਾ ਕਰੀਂ।
 
ਜਾਂਦੇ ਜਾਂਦੇ ਕਹਿ ਗਏ ਕੀ ਮੇਨੂੰ ਤੇਰੇ ਨਾਲ ਮੋਹੱਬਤ ਨਹੀਂ,
ਪਰ ਫਿਰ ਵੀ ਤੂੰ ਕਿਸੇ ਹੋਰ ਨੂ ਪਿਆਰ ਨਾ ਕਰੀਂ।

great lines
 
Top