Singh-a-lion
Prime VIP
ਕਹਿੰਦੀ ਸੀ ਰਹੂੰਗੀ ਪਰਛਾਵਾਂ ਤੇਰਾ ਬਣਕੇ,
ਦੁਖ ਸੁਖ ਜਿੰਦੜੀ ਦੇ ਕੱਟਾਂਗੇ ਦੋਵੇਂ ਰਲਕੇ,
ਆਪ ਕੀਤੇ ਵਾਅਦੇ ਛੇਤੀ ਹੀ ਭੁਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ
ਦੁਖ ਸੁਖ ਜਿੰਦੜੀ ਦੇ ਕੱਟਾਂਗੇ ਦੋਵੇਂ ਰਲਕੇ,
ਆਪ ਕੀਤੇ ਵਾਅਦੇ ਛੇਤੀ ਹੀ ਭੁਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ