ਨਾ ਵਿਛ੍ੜ੍ਦੇ ਆਪਾ ਜੇ ਨਾ ਮਿਲੇ ਹੁੰਦੇ

sohalguriqbal

New member
ਨਾ ਵਿਛ੍ੜ੍ਦੇ ਆਪਾ ਜੇ ਨਾ ਮਿਲੇ ਹੁੰਦੇ
ਦੁੱਖ ਥੋੜਾ ਸ਼ਾਇਦ ਨਾ ਮਿਲ੍ਣ ਦਾ ਹੁੰਦਾ
,
ਓਹ ਵੀ ਪਹਿਲਾ ਦਸੱਦੀ ਜੋ ਉਸ੍ਦੇ ਦਿਲ ਚ ਸੀ
ਸਾਥੋ ਏਨਾ ਕੁਝ ਤੇ ਨਾ ਲੁਕਾਇਆ ਹੁੰਦਾ
,
ਮਨ ਲਇਦੇ ਏਹ ਵੀ ਆਪ੍ਣੇ ਲੇਖਾ ਦੀ
ਸਾਥੋ ਵਿਛ੍ੜ ਕੇ ਇਕ ਅਥੱਰੁ ਤਾ ਵਹਾਇਆ ਹੁੰਦਾ
,
ਉਸ੍ਦੇ ਇੰਤ੍ਜਾਰ ਚ ਲੰਘਾ ਦੇਣੀ ਸੀ ਜਿੰਦ੍ਗੀ
ਅੱਜ ਵੇਖ ਕੇ ਮੱਥੇ ਵੱਟ ਜੇ ਨਾ ਪਇਆ ਹੁੰਦਾ
,
ਉਸ੍ਦਾ ਦਰ ਦਰ ਵਿਕ੍ਦਾ ਦਿਲ ਵੀ ਅਨ੍ਮੋਲ ਸੀ ਪਹਿਲਾ
ਏਨੀ ਜਗਾ ਜੇ
"ਸੋਹ੍ਲ" ਵਟਾਇਆ ਨਾ ਹੁੰਦਾ !!!!
 
Top